1 ਸਮੂਏਲ 27:8 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 8 ਦਾਊਦ ਆਪਣੇ ਆਦਮੀਆਂ ਨਾਲ ਗਸ਼ੂਰੀਆਂ,+ ਗਿਰਜ਼ੀਆਂ ਅਤੇ ਅਮਾਲੇਕੀਆਂ+ ʼਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਜਾਂਦਾ ਸੀ। ਉਨ੍ਹਾਂ ਲੋਕਾਂ ਦਾ ਇਲਾਕਾ ਤੇਲਾਮ ਤੋਂ ਲੈ ਕੇ ਸ਼ੂਰ+ ਅਤੇ ਥੱਲੇ ਮਿਸਰ ਤਕ ਫੈਲਿਆ ਹੋਇਆ ਸੀ।
8 ਦਾਊਦ ਆਪਣੇ ਆਦਮੀਆਂ ਨਾਲ ਗਸ਼ੂਰੀਆਂ,+ ਗਿਰਜ਼ੀਆਂ ਅਤੇ ਅਮਾਲੇਕੀਆਂ+ ʼਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਲੁੱਟਣ ਜਾਂਦਾ ਸੀ। ਉਨ੍ਹਾਂ ਲੋਕਾਂ ਦਾ ਇਲਾਕਾ ਤੇਲਾਮ ਤੋਂ ਲੈ ਕੇ ਸ਼ੂਰ+ ਅਤੇ ਥੱਲੇ ਮਿਸਰ ਤਕ ਫੈਲਿਆ ਹੋਇਆ ਸੀ।