1 ਸਮੂਏਲ 1:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 1 ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ। 1 ਸਮੂਏਲ 1:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+
1 ਅਲਕਾਨਾਹ+ ਨਾਂ ਦਾ ਇਕ ਇਫ਼ਰਾਈਮੀ ਆਦਮੀ ਸੀ ਜੋ ਇਫ਼ਰਾਈਮ+ ਦੇ ਪਹਾੜੀ ਇਲਾਕੇ ਰਾਮਾਤੈਮ-ਸੋਫੀਮ+ ਤੋਂ ਸੀ।* ਉਹ ਯਰੋਹਾਮ ਦਾ ਪੁੱਤਰ ਸੀ, ਯਰੋਹਾਮ ਅਲੀਹੂ ਦਾ ਪੁੱਤਰ ਸੀ, ਅਲੀਹੂ ਤੋਹੁ ਦਾ ਪੁੱਤਰ ਸੀ ਅਤੇ ਤੋਹੁ ਸੂਫ ਦਾ ਪੁੱਤਰ ਸੀ।
19 ਫਿਰ ਉਹ ਸਵੇਰੇ ਜਲਦੀ ਉੱਠੇ ਅਤੇ ਯਹੋਵਾਹ ਨੂੰ ਮੱਥਾ ਟੇਕ ਕੇ ਰਾਮਾਹ+ ਵਿਚ ਆਪਣੇ ਘਰ ਮੁੜ ਗਏ। ਅਲਕਾਨਾਹ ਨੇ ਆਪਣੀ ਪਤਨੀ ਹੰਨਾਹ ਨਾਲ ਸਰੀਰਕ ਸੰਬੰਧ ਬਣਾਏ। ਅਤੇ ਯਹੋਵਾਹ ਨੇ ਹੰਨਾਹ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ।*+