-
1 ਸਮੂਏਲ 16:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 ਹੇ ਸਾਡੇ ਮਾਲਕ, ਕਿਰਪਾ ਕਰ ਕੇ ਆਪਣੇ ਸੇਵਕਾਂ ਨੂੰ ਇਕ ਅਜਿਹੇ ਆਦਮੀ ਨੂੰ ਲੱਭਣ ਦਾ ਹੁਕਮ ਦੇ ਜੋ ਰਬਾਬ ਵਜਾਉਣ ਵਿਚ ਮਾਹਰ ਹੋਵੇ।+ ਜਦੋਂ ਵੀ ਪਰਮੇਸ਼ੁਰ ਤੇਰੀ ਬੁਰੀ ਸੋਚ ਤੇਰੇ ਉੱਤੇ ਹਾਵੀ ਹੋਣ ਦੇਵੇਗਾ, ਤਦ ਉਹ ਰਬਾਬ ਵਜਾਵੇਗਾ ਅਤੇ ਤੂੰ ਚੰਗਾ ਮਹਿਸੂਸ ਕਰੇਂਗਾ।”
-
-
1 ਸਮੂਏਲ 16:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਜਦੋਂ ਵੀ ਪਰਮੇਸ਼ੁਰ ਸ਼ਾਊਲ ਦੀ ਬੁਰੀ ਸੋਚ ਉਸ ਉੱਤੇ ਹਾਵੀ ਹੋਣ ਦਿੰਦਾ ਸੀ, ਤਾਂ ਦਾਊਦ ਰਬਾਬ ਲੈ ਕੇ ਵਜਾਉਂਦਾ ਸੀ ਜਿਸ ਨਾਲ ਸ਼ਾਊਲ ਨੂੰ ਸਕੂਨ ਮਿਲਦਾ ਸੀ ਤੇ ਉਹ ਬਿਹਤਰ ਮਹਿਸੂਸ ਕਰਦਾ ਸੀ ਅਤੇ ਉਸ ਦੀ ਸੋਚ ਬੁਰੀ ਨਹੀਂ ਸੀ ਰਹਿੰਦੀ।+
-