-
1 ਸਮੂਏਲ 19:9, 10ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
9 ਫਿਰ ਇਵੇਂ ਹੋਇਆ ਕਿ ਸ਼ਾਊਲ ਹੱਥ ਵਿਚ ਬਰਛਾ ਫੜੀ ਆਪਣੇ ਘਰ ਬੈਠਾ ਹੋਇਆ ਸੀ+ ਅਤੇ ਯਹੋਵਾਹ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ਉੱਤੇ ਹਾਵੀ ਹੋਣ ਦਿੱਤਾ। ਉਦੋਂ ਦਾਊਦ ਰਬਾਬ ਉੱਤੇ ਸੰਗੀਤ ਵਜਾ ਰਿਹਾ ਸੀ।+ 10 ਸ਼ਾਊਲ ਨੇ ਬਰਛੇ ਨਾਲ ਦਾਊਦ ਨੂੰ ਕੰਧ ਨਾਲ ਵਿੰਨ੍ਹਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਕ ਪਾਸੇ ਨੂੰ ਹੋ ਗਿਆ ਤੇ ਬਰਛਾ ਕੰਧ ਵਿਚ ਖੁੱਭ ਗਿਆ। ਉਸ ਰਾਤ ਦਾਊਦ ਨੇ ਭੱਜ ਕੇ ਆਪਣੀ ਜਾਨ ਬਚਾਈ।
-