1 ਸਮੂਏਲ 25:28 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 28 ਕਿਰਪਾ ਕਰ ਕੇ ਆਪਣੀ ਦਾਸੀ ਦਾ ਅਪਰਾਧ ਮਾਫ਼ ਕਰ ਦੇ। ਯਹੋਵਾਹ ਮੇਰੇ ਪ੍ਰਭੂ ਦੀ ਔਲਾਦ ਨੂੰ ਚਿਰਾਂ ਤਕ ਰਾਜ ਕਰਨ ਦਾ ਅਧਿਕਾਰ ਜ਼ਰੂਰ ਦੇਵੇਗਾ+ ਕਿਉਂਕਿ ਮੇਰਾ ਪ੍ਰਭੂ ਯਹੋਵਾਹ ਦੇ ਯੁੱਧ ਲੜ ਰਿਹਾ ਹੈ+ ਅਤੇ ਤੂੰ ਆਪਣੀ ਸਾਰੀ ਜ਼ਿੰਦਗੀ ਕੋਈ ਬੁਰਾ ਕੰਮ ਨਹੀਂ ਕੀਤਾ।+
28 ਕਿਰਪਾ ਕਰ ਕੇ ਆਪਣੀ ਦਾਸੀ ਦਾ ਅਪਰਾਧ ਮਾਫ਼ ਕਰ ਦੇ। ਯਹੋਵਾਹ ਮੇਰੇ ਪ੍ਰਭੂ ਦੀ ਔਲਾਦ ਨੂੰ ਚਿਰਾਂ ਤਕ ਰਾਜ ਕਰਨ ਦਾ ਅਧਿਕਾਰ ਜ਼ਰੂਰ ਦੇਵੇਗਾ+ ਕਿਉਂਕਿ ਮੇਰਾ ਪ੍ਰਭੂ ਯਹੋਵਾਹ ਦੇ ਯੁੱਧ ਲੜ ਰਿਹਾ ਹੈ+ ਅਤੇ ਤੂੰ ਆਪਣੀ ਸਾਰੀ ਜ਼ਿੰਦਗੀ ਕੋਈ ਬੁਰਾ ਕੰਮ ਨਹੀਂ ਕੀਤਾ।+