1 ਸਮੂਏਲ 18:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਦਾਊਦ ਯੁੱਧਾਂ ਵਿਚ ਜਾਣ ਲੱਗਾ ਅਤੇ ਜਿੱਥੇ ਕਿਤੇ ਵੀ ਸ਼ਾਊਲ ਉਸ ਨੂੰ ਭੇਜਦਾ ਸੀ, ਉਹ ਸਫ਼ਲ ਹੁੰਦਾ ਸੀ।*+ ਇਸ ਲਈ ਸ਼ਾਊਲ ਨੇ ਉਸ ਨੂੰ ਯੋਧਿਆਂ ਉੱਤੇ ਅਧਿਕਾਰੀ ਠਹਿਰਾ ਦਿੱਤਾ+ ਤੇ ਇਸ ਗੱਲੋਂ ਸਾਰੇ ਲੋਕ ਅਤੇ ਸ਼ਾਊਲ ਦੇ ਸੇਵਕ ਖ਼ੁਸ਼ ਹੋਏ।
5 ਦਾਊਦ ਯੁੱਧਾਂ ਵਿਚ ਜਾਣ ਲੱਗਾ ਅਤੇ ਜਿੱਥੇ ਕਿਤੇ ਵੀ ਸ਼ਾਊਲ ਉਸ ਨੂੰ ਭੇਜਦਾ ਸੀ, ਉਹ ਸਫ਼ਲ ਹੁੰਦਾ ਸੀ।*+ ਇਸ ਲਈ ਸ਼ਾਊਲ ਨੇ ਉਸ ਨੂੰ ਯੋਧਿਆਂ ਉੱਤੇ ਅਧਿਕਾਰੀ ਠਹਿਰਾ ਦਿੱਤਾ+ ਤੇ ਇਸ ਗੱਲੋਂ ਸਾਰੇ ਲੋਕ ਅਤੇ ਸ਼ਾਊਲ ਦੇ ਸੇਵਕ ਖ਼ੁਸ਼ ਹੋਏ।