1 ਸਮੂਏਲ 22:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸੁਣ ਕੇ ਅਹੀਮਲਕ ਨੇ ਰਾਜੇ ਨੂੰ ਜਵਾਬ ਦਿੱਤਾ: “ਤੇਰੇ ਸਾਰੇ ਸੇਵਕਾਂ ਵਿੱਚੋਂ ਕੌਣ ਹੈ ਜੋ ਦਾਊਦ ਜਿੰਨਾ ਭਰੋਸੇਯੋਗ* ਹੋਵੇ?+ ਹੇ ਮਹਾਰਾਜ, ਉਹ ਤੇਰਾ ਜਵਾਈ ਹੈ+ ਤੇ ਤੇਰੇ ਅੰਗ-ਰੱਖਿਅਕਾਂ ਦਾ ਮੁਖੀ ਹੈ ਅਤੇ ਤੇਰੇ ਸਾਰੇ ਘਰਾਣੇ ਵਿਚ ਉਸ ਦੀ ਬੜੀ ਇੱਜ਼ਤ ਹੈ।+
14 ਇਹ ਸੁਣ ਕੇ ਅਹੀਮਲਕ ਨੇ ਰਾਜੇ ਨੂੰ ਜਵਾਬ ਦਿੱਤਾ: “ਤੇਰੇ ਸਾਰੇ ਸੇਵਕਾਂ ਵਿੱਚੋਂ ਕੌਣ ਹੈ ਜੋ ਦਾਊਦ ਜਿੰਨਾ ਭਰੋਸੇਯੋਗ* ਹੋਵੇ?+ ਹੇ ਮਹਾਰਾਜ, ਉਹ ਤੇਰਾ ਜਵਾਈ ਹੈ+ ਤੇ ਤੇਰੇ ਅੰਗ-ਰੱਖਿਅਕਾਂ ਦਾ ਮੁਖੀ ਹੈ ਅਤੇ ਤੇਰੇ ਸਾਰੇ ਘਰਾਣੇ ਵਿਚ ਉਸ ਦੀ ਬੜੀ ਇੱਜ਼ਤ ਹੈ।+