ਕੂਚ 4:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+ ਕੂਚ 4:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਤੂੰ ਮੂਸਾ ਨੂੰ ਮਿਲਣ ਉਜਾੜ ਵਿਚ ਜਾਹ।”+ ਇਸ ਲਈ ਉਹ ਜਾ ਕੇ ਮੂਸਾ ਨੂੰ ਸੱਚੇ ਪਰਮੇਸ਼ੁਰ ਦੇ ਪਹਾੜ+ ʼਤੇ ਮਿਲਿਆ ਅਤੇ ਉਸ ਨੂੰ ਚੁੰਮਿਆ।
14 ਇਹ ਸੁਣ ਕੇ ਯਹੋਵਾਹ ਦਾ ਗੁੱਸਾ ਮੂਸਾ ਉੱਤੇ ਭੜਕਿਆ ਅਤੇ ਉਸ ਨੇ ਕਿਹਾ: “ਆਪਣੇ ਭਰਾ ਹਾਰੂਨ+ ਲੇਵੀ ਨੂੰ ਲੈ ਜਾ। ਮੈਨੂੰ ਪਤਾ ਕਿ ਉਹ ਵਧੀਆ ਤਰੀਕੇ ਨਾਲ ਗੱਲ ਕਰਨੀ ਜਾਣਦਾ। ਉਹ ਤੈਨੂੰ ਮਿਲਣ ਆ ਰਿਹਾ ਹੈ। ਤੈਨੂੰ ਦੇਖ ਕੇ ਉਸ ਦਾ ਦਿਲ ਖ਼ੁਸ਼ ਹੋ ਜਾਵੇਗਾ।+
27 ਫਿਰ ਯਹੋਵਾਹ ਨੇ ਹਾਰੂਨ ਨੂੰ ਕਿਹਾ: “ਤੂੰ ਮੂਸਾ ਨੂੰ ਮਿਲਣ ਉਜਾੜ ਵਿਚ ਜਾਹ।”+ ਇਸ ਲਈ ਉਹ ਜਾ ਕੇ ਮੂਸਾ ਨੂੰ ਸੱਚੇ ਪਰਮੇਸ਼ੁਰ ਦੇ ਪਹਾੜ+ ʼਤੇ ਮਿਲਿਆ ਅਤੇ ਉਸ ਨੂੰ ਚੁੰਮਿਆ।