26 ਰਾਜੇ ਨੇ ਪੁਜਾਰੀ ਅਬਯਾਥਾਰ+ ਨੂੰ ਕਿਹਾ: “ਤੂੰ ਅਨਾਥੋਥ+ ਵਿਚ ਆਪਣੇ ਖੇਤਾਂ ਨੂੰ ਚਲਾ ਜਾਹ!” ਤੂੰ ਮੌਤ ਦੀ ਸਜ਼ਾ ਦੇ ਲਾਇਕ ਹੈਂ, ਪਰ ਮੈਂ ਤੈਨੂੰ ਅੱਜ ਦੇ ਦਿਨ ਨਹੀਂ ਮਾਰਾਂਗਾ ਕਿਉਂਕਿ ਤੂੰ ਮੇਰੇ ਪਿਤਾ ਦਾਊਦ ਦੇ ਅੱਗੇ-ਅੱਗੇ ਸਾਰੇ ਜਹਾਨ ਦੇ ਮਾਲਕ ਯਹੋਵਾਹ ਦਾ ਸੰਦੂਕ ਲੈ ਕੇ ਜਾਂਦਾ ਸੀ+ ਅਤੇ ਤੂੰ ਮੇਰੇ ਪਿਤਾ ਦੇ ਸਾਰੇ ਦੁੱਖਾਂ ਦੌਰਾਨ ਉਸ ਦਾ ਸਾਥ ਦਿੱਤਾ।”+