-
1 ਸਮੂਏਲ 24:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਉਸ ਨੇ ਦਾਊਦ ਨੂੰ ਕਿਹਾ: “ਤੂੰ ਮੇਰੇ ਨਾਲੋਂ ਜ਼ਿਆਦਾ ਧਰਮੀ ਹੈਂ ਕਿਉਂਕਿ ਤੂੰ ਮੇਰੇ ਨਾਲ ਚੰਗਾ ਸਲੂਕ ਕੀਤਾ ਹੈ ਅਤੇ ਮੈਂ ਤੇਰੇ ਨਾਲ ਬੁਰਾ ਕੀਤਾ ਹੈ।+
-
-
1 ਸਮੂਏਲ 24:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਅਤੇ ਹੁਣ ਦੇਖ! ਮੈਂ ਜਾਣਦਾ ਹਾਂ ਕਿ ਤੂੰ ਜ਼ਰੂਰ ਰਾਜਾ ਬਣੇਂਗਾ+ ਤੇ ਤੇਰੇ ਹੱਥ ਵਿਚ ਇਜ਼ਰਾਈਲ ਦਾ ਰਾਜ ਸਦਾ ਕਾਇਮ ਰਹੇਗਾ।
-