-
1 ਸਮੂਏਲ 26:19ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
19 ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਆਪਣੇ ਸੇਵਕ ਦੀ ਗੱਲ ਸੁਣ: ਜੇ ਯਹੋਵਾਹ ਨੇ ਤੈਨੂੰ ਮੇਰੇ ਖ਼ਿਲਾਫ਼ ਭੜਕਾਇਆ ਹੈ, ਤਾਂ ਉਹ ਮੇਰਾ ਅਨਾਜ ਦਾ ਚੜ੍ਹਾਵਾ ਕਬੂਲ ਕਰੇ।* ਪਰ ਜੇ ਇਨਸਾਨਾਂ ਨੇ ਤੈਨੂੰ ਭੜਕਾਇਆ ਹੈ,+ ਤਾਂ ਉਹ ਯਹੋਵਾਹ ਅੱਗੇ ਸਰਾਪੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਮੈਨੂੰ ਅੱਜ ਭਜਾ ਦਿੱਤਾ ਹੈ ਤਾਂਕਿ ਮੈਂ ਯਹੋਵਾਹ ਦੀ ਵਿਰਾਸਤ ਵਿਚ ਨਾ ਵੱਸਾਂ+ ਤੇ ਉਨ੍ਹਾਂ ਨੇ ਕਿਹਾ, ‘ਜਾਹ, ਹੋਰ ਦੇਵਤਿਆਂ ਦੀ ਸੇਵਾ ਕਰ!’
-