ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 16:16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 16 “ਤੁਹਾਡੇ ਸਾਰੇ ਆਦਮੀ ਸਾਲ ਵਿਚ ਤਿੰਨ ਵਾਰ ਯਾਨੀ ਬੇਖਮੀਰੀ ਰੋਟੀ ਦੇ ਤਿਉਹਾਰ+ ʼਤੇ, ਹਫ਼ਤਿਆਂ ਦੇ ਤਿਉਹਾਰ+ ʼਤੇ ਅਤੇ ਛੱਪਰਾਂ ਦੇ ਤਿਉਹਾਰ+ ʼਤੇ ਉਸ ਜਗ੍ਹਾ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਹਾਜ਼ਰ ਹੋਣ ਜਿਹੜੀ ਜਗ੍ਹਾ ਉਹ ਚੁਣੇਗਾ। ਕੋਈ ਵੀ ਯਹੋਵਾਹ ਸਾਮ੍ਹਣੇ ਖਾਲੀ ਹੱਥ ਹਾਜ਼ਰ ਨਾ ਹੋਵੇ।

  • 1 ਸਮੂਏਲ 2:18, 19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਸਮੂਏਲ ਭਾਵੇਂ ਛੋਟਾ ਸੀ, ਫਿਰ ਵੀ ਉਹ ਮਲਮਲ ਦਾ ਏਫ਼ੋਦ ਪਾ ਕੇ*+ ਯਹੋਵਾਹ ਦੇ ਸਾਮ੍ਹਣੇ ਸੇਵਾ ਕਰ ਰਿਹਾ ਸੀ।+ 19 ਨਾਲੇ ਉਸ ਦੀ ਮਾਂ ਜਦ ਆਪਣੇ ਪਤੀ ਨਾਲ ਸਾਲਾਨਾ ਬਲ਼ੀ ਚੜ੍ਹਾਉਣ ਆਉਂਦੀ ਸੀ,+ ਤਾਂ ਉਹ ਹਰ ਸਾਲ ਉਸ ਲਈ ਬਿਨਾਂ ਬਾਹਾਂ ਵਾਲਾ ਨਿੱਕਾ ਚੋਗਾ ਬਣਾ ਕੇ ਲਿਆਉਂਦੀ ਸੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ