1 ਸਮੂਏਲ 25:17 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 17 ਹੁਣ ਸਾਡੇ ਮਾਲਕ ਅਤੇ ਉਸ ਦੇ ਸਾਰੇ ਘਰਾਣੇ ਉੱਤੇ ਮੁਸੀਬਤ ਆਉਣ ਵਾਲੀ ਹੈ+ ਤੇ ਸਾਡਾ ਮਾਲਕ ਇੰਨਾ ਨਿਕੰਮਾ ਹੈ+ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ। ਇਸ ਲਈ ਤੂੰ ਹੀ ਫ਼ੈਸਲਾ ਕਰ ਕਿ ਕੀ ਕਰਨਾ ਹੈ।” 1 ਸਮੂਏਲ 25:21 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਇਸ ਤੋਂ ਪਹਿਲਾਂ ਦਾਊਦ ਕਹਿ ਰਿਹਾ ਸੀ: “ਮੈਂ ਬੇਕਾਰ ਹੀ ਉਜਾੜ ਵਿਚ ਇਸ ਬੰਦੇ ਦੀ ਹਰ ਚੀਜ਼ ਦੀ ਰਾਖੀ ਕੀਤੀ। ਉਸ ਦੀ ਇਕ ਵੀ ਚੀਜ਼ ਨਹੀਂ ਗੁਆਚੀ,+ ਪਰ ਫਿਰ ਵੀ ਉਹ ਭਲਾਈ ਦੇ ਬਦਲੇ ਮੇਰੇ ਨਾਲ ਬੁਰਾਈ ਕਰ ਰਿਹਾ ਹੈ।+
17 ਹੁਣ ਸਾਡੇ ਮਾਲਕ ਅਤੇ ਉਸ ਦੇ ਸਾਰੇ ਘਰਾਣੇ ਉੱਤੇ ਮੁਸੀਬਤ ਆਉਣ ਵਾਲੀ ਹੈ+ ਤੇ ਸਾਡਾ ਮਾਲਕ ਇੰਨਾ ਨਿਕੰਮਾ ਹੈ+ ਕਿ ਕੋਈ ਵੀ ਉਸ ਨਾਲ ਗੱਲ ਨਹੀਂ ਕਰ ਸਕਦਾ। ਇਸ ਲਈ ਤੂੰ ਹੀ ਫ਼ੈਸਲਾ ਕਰ ਕਿ ਕੀ ਕਰਨਾ ਹੈ।”
21 ਇਸ ਤੋਂ ਪਹਿਲਾਂ ਦਾਊਦ ਕਹਿ ਰਿਹਾ ਸੀ: “ਮੈਂ ਬੇਕਾਰ ਹੀ ਉਜਾੜ ਵਿਚ ਇਸ ਬੰਦੇ ਦੀ ਹਰ ਚੀਜ਼ ਦੀ ਰਾਖੀ ਕੀਤੀ। ਉਸ ਦੀ ਇਕ ਵੀ ਚੀਜ਼ ਨਹੀਂ ਗੁਆਚੀ,+ ਪਰ ਫਿਰ ਵੀ ਉਹ ਭਲਾਈ ਦੇ ਬਦਲੇ ਮੇਰੇ ਨਾਲ ਬੁਰਾਈ ਕਰ ਰਿਹਾ ਹੈ।+