1 ਸਮੂਏਲ 25:10 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਤਾਂ ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਜਵਾਬ ਦਿੱਤਾ: “ਕੌਣ ਹੈ ਦਾਊਦ ਅਤੇ ਕੌਣ ਹੈ ਯੱਸੀ ਦਾ ਪੁੱਤਰ? ਅੱਜ-ਕੱਲ੍ਹ ਬਥੇਰੇ ਨੌਕਰ ਆਪਣੇ ਮਾਲਕਾਂ ਨੂੰ ਛੱਡ ਕੇ ਭੱਜੇ ਫਿਰਦੇ ਹਨ।+ 1 ਸਮੂਏਲ 25:14 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 14 ਇਸ ਦੌਰਾਨ ਇਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਖ਼ਬਰ ਦਿੱਤੀ: “ਦਾਊਦ ਨੇ ਉਜਾੜ ਵਿੱਚੋਂ ਆਪਣੇ ਨੌਜਵਾਨਾਂ ਰਾਹੀਂ ਸਾਡੇ ਮਾਲਕ ਲਈ ਸ਼ੁਭਕਾਮਨਾਵਾਂ ਭੇਜੀਆਂ, ਪਰ ਉਸ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ।+
10 ਤਾਂ ਨਾਬਾਲ ਨੇ ਦਾਊਦ ਦੇ ਸੇਵਕਾਂ ਨੂੰ ਜਵਾਬ ਦਿੱਤਾ: “ਕੌਣ ਹੈ ਦਾਊਦ ਅਤੇ ਕੌਣ ਹੈ ਯੱਸੀ ਦਾ ਪੁੱਤਰ? ਅੱਜ-ਕੱਲ੍ਹ ਬਥੇਰੇ ਨੌਕਰ ਆਪਣੇ ਮਾਲਕਾਂ ਨੂੰ ਛੱਡ ਕੇ ਭੱਜੇ ਫਿਰਦੇ ਹਨ।+
14 ਇਸ ਦੌਰਾਨ ਇਕ ਨੌਕਰ ਨੇ ਨਾਬਾਲ ਦੀ ਪਤਨੀ ਅਬੀਗੈਲ ਨੂੰ ਖ਼ਬਰ ਦਿੱਤੀ: “ਦਾਊਦ ਨੇ ਉਜਾੜ ਵਿੱਚੋਂ ਆਪਣੇ ਨੌਜਵਾਨਾਂ ਰਾਹੀਂ ਸਾਡੇ ਮਾਲਕ ਲਈ ਸ਼ੁਭਕਾਮਨਾਵਾਂ ਭੇਜੀਆਂ, ਪਰ ਉਸ ਨੇ ਉਨ੍ਹਾਂ ਨੂੰ ਗਾਲ਼ਾਂ ਕੱਢੀਆਂ।+