ਆਮੋਸ 3:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪੂਰੇ ਜਹਾਨ ਦਾ ਮਾਲਕ ਯਹੋਵਾਹ ਤਦ ਤਕ ਕੁਝ ਨਹੀਂ ਕਰੇਗਾਜਦ ਤਕ ਉਹ ਆਪਣੇ ਨਬੀਆਂ ਨੂੰ ਆਪਣਾ ਭੇਤ ਨਾ ਦੱਸੇ।+