1 ਸਮੂਏਲ 14:52 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+ 1 ਸਮੂਏਲ 29:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ।
52 ਸ਼ਾਊਲ ਦੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਉਸ ਦਾ ਫਲਿਸਤੀਆਂ ਨਾਲ ਘਮਸਾਣ ਯੁੱਧ ਚੱਲਦਾ ਰਿਹਾ।+ ਸ਼ਾਊਲ ਜਦੋਂ ਵੀ ਕਿਸੇ ਤਾਕਤਵਰ ਜਾਂ ਦਲੇਰ ਆਦਮੀ ਨੂੰ ਦੇਖਦਾ ਸੀ, ਤਾਂ ਉਹ ਉਸ ਨੂੰ ਆਪਣੀ ਫ਼ੌਜ ਵਿਚ ਭਰਤੀ ਕਰ ਲੈਂਦਾ ਸੀ।+
29 ਫਲਿਸਤੀਆਂ+ ਨੇ ਆਪਣੀਆਂ ਸਾਰੀਆਂ ਫ਼ੌਜਾਂ ਅਫੇਕ ਵਿਚ ਇਕੱਠੀਆਂ ਕੀਤੀਆਂ ਅਤੇ ਇਜ਼ਰਾਈਲੀਆਂ ਨੇ ਯਿਜ਼ਰਾਏਲ+ ਵਿਚ ਪਾਣੀ ਦੇ ਚਸ਼ਮੇ ਕੋਲ ਡੇਰਾ ਲਾਇਆ।