-
2 ਸਮੂਏਲ 1:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਤੂੰ ਇਸ ਬਾਰੇ ਗਥ ਵਿਚ ਨਾ ਦੱਸੀਂ;+
ਅਸ਼ਕਲੋਨ ਦੀਆਂ ਗਲੀਆਂ ਵਿਚ ਇਸ ਦਾ ਢੰਡੋਰਾ ਨਾ ਪਿੱਟੀਂ,
ਨਹੀਂ ਤਾਂ ਫਲਿਸਤੀਆਂ ਦੀਆਂ ਧੀਆਂ ਖ਼ੁਸ਼ੀ ਮਨਾਉਣਗੀਆਂ,
ਬੇਸੁੰਨਤੇ ਬੰਦਿਆਂ ਦੀਆਂ ਧੀਆਂ ਖ਼ੁਸ਼ੀ ਨਾਲ ਝੂਮਣਗੀਆਂ।
-