-
2 ਸਮੂਏਲ 1:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਤੀਜੇ ਦਿਨ ਸ਼ਾਊਲ ਦੀ ਛਾਉਣੀ ਵਿੱਚੋਂ ਇਕ ਆਦਮੀ ਆਪਣੇ ਕੱਪੜੇ ਪਾੜੀ ਅਤੇ ਸਿਰ ʼਤੇ ਮਿੱਟੀ ਪਾਈ ਆਇਆ। ਜਦੋਂ ਉਹ ਦਾਊਦ ਕੋਲ ਪਹੁੰਚਿਆ, ਤਾਂ ਉਸ ਨੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ।
-
-
2 ਸਮੂਏਲ 1:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਦਾਊਦ ਨੇ ਉਸ ਨੂੰ ਪੁੱਛਿਆ: “ਉੱਥੇ ਕੀ ਹੋਇਆ? ਮੈਨੂੰ ਦੱਸ।” ਉਸ ਨੇ ਜਵਾਬ ਦਿੱਤਾ: “ਲੋਕ ਯੁੱਧ ਵਿੱਚੋਂ ਭੱਜ ਗਏ ਅਤੇ ਕਈ ਡਿਗ ਗਏ ਤੇ ਮਾਰੇ ਗਏ। ਇੱਥੋਂ ਤਕ ਕਿ ਸ਼ਾਊਲ ਅਤੇ ਉਸ ਦਾ ਪੁੱਤਰ ਯੋਨਾਥਾਨ ਵੀ ਮਾਰੇ ਗਏ।”+
-