-
ਕੂਚ 23:23ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
23 ਮੇਰਾ ਦੂਤ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਹ ਤੁਹਾਨੂੰ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਕਨਾਨੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ਼ ਲੈ ਜਾਵੇਗਾ ਅਤੇ ਮੈਂ ਉਨ੍ਹਾਂ ਨੂੰ ਨਾਸ਼ ਕਰ ਦਿਆਂਗਾ।+
-
-
ਨਿਆਈਆਂ 1:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਫਿਰ ਯਹੂਦਾਹ ਦੇ ਆਦਮੀ ਯਰੂਸ਼ਲਮ ਖ਼ਿਲਾਫ਼ ਲੜੇ+ ਅਤੇ ਇਸ ʼਤੇ ਕਬਜ਼ਾ ਕਰ ਲਿਆ; ਉਨ੍ਹਾਂ ਨੇ ਇਸ ਦੇ ਲੋਕਾਂ ਨੂੰ ਤਲਵਾਰ ਨਾਲ ਮਾਰ ਸੁੱਟਿਆ ਤੇ ਸ਼ਹਿਰ ਨੂੰ ਅੱਗ ਲਾ ਦਿੱਤੀ।
-
-
ਨਿਆਈਆਂ 1:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਪਰ ਬਿਨਯਾਮੀਨੀਆਂ ਨੇ ਯਰੂਸ਼ਲਮ ਵਿਚ ਰਹਿੰਦੇ ਯਬੂਸੀਆਂ ਨੂੰ ਨਹੀਂ ਭਜਾਇਆ, ਇਸ ਲਈ ਯਬੂਸੀ ਅੱਜ ਤਕ ਯਰੂਸ਼ਲਮ ਵਿਚ ਬਿਨਯਾਮੀਨੀਆਂ ਨਾਲ ਵੱਸਦੇ ਹਨ।+
-