-
ਲੇਵੀਆਂ 27:16ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
16 “‘ਜੇ ਕੋਈ ਆਦਮੀ ਆਪਣੇ ਖੇਤ ਦਾ ਕੁਝ ਹਿੱਸਾ ਯਹੋਵਾਹ ਨੂੰ ਦੇਣ ਲਈ ਪਵਿੱਤਰ ਕਰਦਾ ਹੈ, ਤਾਂ ਉਸ ਹਿੱਸੇ ਵਿਚ ਕਿੰਨਾ ਬੀ ਬੀਜਿਆ ਜਾ ਸਕਦਾ ਹੈ, ਉਸ ਮੁਤਾਬਕ ਉਸ ਹਿੱਸੇ ਦੀ ਕੀਮਤ ਤੈਅ ਕੀਤੀ ਜਾਵੇਗੀ: ਇਕ ਹੋਮਰ* ਜੌਂ ਦੀ ਕੀਮਤ 50 ਸ਼ੇਕੇਲ ਚਾਂਦੀ ਹੋਵੇਗੀ।
-