-
ਕੂਚ 25:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਫਿਰ ਤੂੰ ਸੰਦੂਕ ਦੇ ਦੋਵੇਂ ਪਾਸਿਆਂ ʼਤੇ ਲੱਗੇ ਛੱਲਿਆਂ ਵਿਚ ਇਹ ਡੰਡੇ ਪਾਈਂ ਤਾਂਕਿ ਇਨ੍ਹਾਂ ਡੰਡਿਆਂ ਨਾਲ ਸੰਦੂਕ ਨੂੰ ਚੁੱਕਿਆ ਜਾ ਸਕੇ।
-
-
ਯਹੋਸ਼ੁਆ 3:14ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
14 ਯਰਦਨ ਪਾਰ ਕਰਨ ਤੋਂ ਪਹਿਲਾਂ ਜਦੋਂ ਲੋਕ ਆਪਣੇ ਤੰਬੂਆਂ ਵਿੱਚੋਂ ਤੁਰ ਪਏ, ਤਾਂ ਇਕਰਾਰ ਦਾ ਸੰਦੂਕ+ ਚੁੱਕਣ ਵਾਲੇ ਪੁਜਾਰੀ ਲੋਕਾਂ ਦੇ ਅੱਗੇ-ਅੱਗੇ ਗਏ।
-