ਲੇਵੀਆਂ 10:1, 2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 10 ਬਾਅਦ ਵਿਚ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ+ ਨੇ ਆਪਣੇ ਕੜਛਿਆਂ ਵਿਚ ਅੱਗ ਰੱਖੀ ਅਤੇ ਉਸ ਉੱਤੇ ਧੂਪ ਪਾਇਆ।+ ਫਿਰ ਉਹ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਉਣ ਲੱਗੇ+ ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ। 2 ਉਸ ਵੇਲੇ ਯਹੋਵਾਹ ਨੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਸਾੜ ਦਿੱਤਾ+ ਅਤੇ ਉਹ ਯਹੋਵਾਹ ਸਾਮ੍ਹਣੇ ਮਰ ਗਏ।+ 1 ਸਮੂਏਲ 6:19 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+ ਕਹਾਉਤਾਂ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਿਹੜਾ ਗੁਸਤਾਖ਼ੀ ਕਰਦਾ ਹੈ, ਉਸ ਨੂੰ ਬੇਇੱਜ਼ਤੀ ਸਹਿਣੀ ਪਵੇਗੀ,+ਪਰ ਨਿਮਰ* ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।+
10 ਬਾਅਦ ਵਿਚ ਹਾਰੂਨ ਦੇ ਪੁੱਤਰ ਨਾਦਾਬ ਅਤੇ ਅਬੀਹੂ+ ਨੇ ਆਪਣੇ ਕੜਛਿਆਂ ਵਿਚ ਅੱਗ ਰੱਖੀ ਅਤੇ ਉਸ ਉੱਤੇ ਧੂਪ ਪਾਇਆ।+ ਫਿਰ ਉਹ ਕਾਨੂੰਨ ਵਿਚ ਦਿੱਤੀਆਂ ਹਿਦਾਇਤਾਂ ਤੋਂ ਉਲਟ ਯਹੋਵਾਹ ਅੱਗੇ ਧੂਪ ਧੁਖਾਉਣ ਲੱਗੇ+ ਜਿਸ ਦਾ ਉਸ ਨੇ ਉਨ੍ਹਾਂ ਨੂੰ ਹੁਕਮ ਨਹੀਂ ਦਿੱਤਾ ਸੀ। 2 ਉਸ ਵੇਲੇ ਯਹੋਵਾਹ ਨੇ ਅੱਗ ਵਰ੍ਹਾ ਕੇ ਉਨ੍ਹਾਂ ਨੂੰ ਸਾੜ ਦਿੱਤਾ+ ਅਤੇ ਉਹ ਯਹੋਵਾਹ ਸਾਮ੍ਹਣੇ ਮਰ ਗਏ।+
19 ਪਰ ਪਰਮੇਸ਼ੁਰ ਨੇ ਬੈਤ-ਸ਼ਮਸ਼ ਦੇ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਸੰਦੂਕ ਨੂੰ ਦੇਖਿਆ ਸੀ। ਉਸ ਨੇ 50,070 ਲੋਕਾਂ* ਨੂੰ ਮਾਰ ਸੁੱਟਿਆ ਅਤੇ ਲੋਕ ਸੋਗ ਮਨਾਉਣ ਲੱਗੇ ਕਿਉਂਕਿ ਯਹੋਵਾਹ ਨੇ ਬਹੁਤ ਸਾਰੇ ਲੋਕਾਂ ਨੂੰ ਮਾਰ ਮੁਕਾਇਆ ਸੀ।+