-
1 ਸਮੂਏਲ 18:4ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
4 ਯੋਨਾਥਾਨ ਨੇ ਆਪਣਾ ਬਿਨਾਂ ਬਾਹਾਂ ਵਾਲਾ ਚੋਗਾ ਲਾਹ ਕੇ ਦਾਊਦ ਨੂੰ ਦੇ ਦਿੱਤਾ ਤੇ ਨਾਲ ਹੀ ਆਪਣਾ ਫ਼ੌਜੀਆਂ ਵਾਲਾ ਲਿਬਾਸ, ਆਪਣੀ ਤਲਵਾਰ, ਕਮਾਨ ਅਤੇ ਕਮਰਬੰਦ ਵੀ ਦੇ ਦਿੱਤਾ।
-
-
1 ਸਮੂਏਲ 20:20ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
20 ਫਿਰ ਮੈਂ ਇਸ ਦੇ ਇਕ ਪਾਸੇ ਤਿੰਨ ਤੀਰ ਮਾਰਾਂਗਾ ਜਿਵੇਂ ਕਿ ਮੈਂ ਨਿਸ਼ਾਨਾ ਲਗਾ ਰਿਹਾ ਹੋਵਾਂ।
-