ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਇਤਿਹਾਸ 15:25, 26
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 25 ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ+ ਲਿਆਉਣ ਲਈ ਦਾਊਦ ਅਤੇ ਇਜ਼ਰਾਈਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਮੁਖੀ ਜਸ਼ਨ ਮਨਾਉਂਦੇ ਹੋਏ ਨਾਲ-ਨਾਲ ਚੱਲ ਰਹੇ ਸਨ।+ 26 ਜਦੋਂ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਚੁੱਕ ਕੇ ਲਿਜਾ ਰਹੇ ਲੇਵੀਆਂ ਦੀ ਸੱਚੇ ਪਰਮੇਸ਼ੁਰ ਨੇ ਮਦਦ ਕੀਤੀ, ਤਾਂ ਉਨ੍ਹਾਂ ਨੇ ਸੱਤ ਬਲਦਾਂ ਅਤੇ ਸੱਤ ਭੇਡੂਆਂ ਦੀ ਬਲ਼ੀ ਚੜ੍ਹਾਈ।+

  • ਜ਼ਬੂਰ 24:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  7 ਹੇ ਦਰਵਾਜ਼ਿਓ, ਆਪਣੇ ਸਿਰ ਉਤਾਹਾਂ ਚੁੱਕੋ;+

      ਹੇ ਪ੍ਰਾਚੀਨ ਫਾਟਕੋ, ਖੁੱਲ੍ਹ ਜਾਓ*

      ਤਾਂਕਿ ਮਹਿਮਾਵਾਨ ਰਾਜਾ ਅੰਦਰ ਆ ਸਕੇ!+

  • ਜ਼ਬੂਰ 68:24
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 24 ਹੇ ਪਰਮੇਸ਼ੁਰ, ਉਹ ਤੇਰੀ ਜਿੱਤ ਦਾ ਜਲੂਸ ਦੇਖਦੇ ਹਨ,

      ਮੇਰੇ ਪਰਮੇਸ਼ੁਰ, ਮੇਰੇ ਰਾਜੇ ਦੀ ਜਿੱਤ ਦਾ ਜਲੂਸ ਪਵਿੱਤਰ ਸਥਾਨ ਨੂੰ ਜਾਂਦਿਆਂ ਦੇਖਦੇ ਹਨ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ