1 ਸਮੂਏਲ 18:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 18 ਦਾਊਦ ਤੇ ਸ਼ਾਊਲ ਦੀ ਇਸ ਗੱਲਬਾਤ ਤੋਂ ਬਾਅਦ ਯੋਨਾਥਾਨ+ ਅਤੇ ਦਾਊਦ ਜਿਗਰੀ ਦੋਸਤ ਬਣ ਗਏ ਅਤੇ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਨ ਲੱਗਾ।+ 1 ਸਮੂਏਲ 18:3 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਅਤੇ ਯੋਨਾਥਾਨ ਤੇ ਦਾਊਦ ਨੇ ਆਪਸ ਵਿਚ ਇਕਰਾਰ ਕੀਤਾ+ ਕਿਉਂਕਿ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+
18 ਦਾਊਦ ਤੇ ਸ਼ਾਊਲ ਦੀ ਇਸ ਗੱਲਬਾਤ ਤੋਂ ਬਾਅਦ ਯੋਨਾਥਾਨ+ ਅਤੇ ਦਾਊਦ ਜਿਗਰੀ ਦੋਸਤ ਬਣ ਗਏ ਅਤੇ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਨ ਲੱਗਾ।+