-
ਨਿਆਈਆਂ 6:32ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
32 ਉਸ ਦਿਨ ਉਸ ਨੇ ਇਹ ਕਹਿ ਕੇ ਗਿਦਾਊਨ ਦਾ ਨਾਂ ਯਰੁਬਾਲ* ਰੱਖਿਆ: “ਬਆਲ ਆਪਣਾ ਬਚਾਅ ਆਪੇ ਕਰੇ ਕਿਉਂਕਿ ਕਿਸੇ ਨੇ ਉਸ ਦੀ ਵੇਦੀ ਢਾਹ ਸੁੱਟੀ ਹੈ।”
-
-
ਨਿਆਈਆਂ 7:1ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਫਿਰ ਯਰੁਬਾਲ ਯਾਨੀ ਗਿਦਾਊਨ+ ਤੇ ਉਸ ਦੇ ਨਾਲ ਦੇ ਸਾਰੇ ਆਦਮੀ ਤੜਕੇ ਉੱਠੇ ਅਤੇ ਉਨ੍ਹਾਂ ਨੇ ਹਰੋਦ ਦੇ ਚਸ਼ਮੇ ʼਤੇ ਡੇਰਾ ਲਾਇਆ ਜਦ ਕਿ ਮਿਦਿਆਨ ਨੇ ਉਸ ਦੇ ਉੱਤਰ ਵੱਲ ਮੋਰੇਹ ਪਹਾੜੀ ਦੇ ਲਾਗੇ ਘਾਟੀ ਵਿਚ ਡੇਰਾ ਲਾਇਆ ਹੋਇਆ ਸੀ।
-