2 ਸਮੂਏਲ 11:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਫਿਰ ਦਾਊਦ ਨੇ ਉਸ ਨੂੰ ਬੁਲਾਉਣ ਲਈ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ।+ ਉਹ ਉਸ ਕੋਲ ਆਈ ਅਤੇ ਉਸ ਨੇ ਉਸ ਨਾਲ ਸੰਬੰਧ ਬਣਾਏ।+ (ਇਹ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਆਪ ਨੂੰ ਆਪਣੀ ਅਸ਼ੁੱਧਤਾ* ਤੋਂ ਸ਼ੁੱਧ ਕਰ ਰਹੀ ਸੀ।)+ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੀ ਗਈ।
4 ਫਿਰ ਦਾਊਦ ਨੇ ਉਸ ਨੂੰ ਬੁਲਾਉਣ ਲਈ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ।+ ਉਹ ਉਸ ਕੋਲ ਆਈ ਅਤੇ ਉਸ ਨੇ ਉਸ ਨਾਲ ਸੰਬੰਧ ਬਣਾਏ।+ (ਇਹ ਉਸ ਸਮੇਂ ਹੋਇਆ ਜਦੋਂ ਉਹ ਆਪਣੇ ਆਪ ਨੂੰ ਆਪਣੀ ਅਸ਼ੁੱਧਤਾ* ਤੋਂ ਸ਼ੁੱਧ ਕਰ ਰਹੀ ਸੀ।)+ ਉਸ ਤੋਂ ਬਾਅਦ ਉਹ ਆਪਣੇ ਘਰ ਵਾਪਸ ਚਲੀ ਗਈ।