ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 12:22
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 22 ਉਸ ਨੇ ਜਵਾਬ ਦਿੱਤਾ: “ਜਦੋਂ ਬੱਚਾ ਜੀਉਂਦਾ ਸੀ, ਤਾਂ ਮੈਂ ਵਰਤ ਰੱਖਿਆ+ ਅਤੇ ਰੋਂਦਾ ਰਿਹਾ ਕਿਉਂਕਿ ਮੈਂ ਮਨ ਵਿਚ ਸੋਚਿਆ, ‘ਕੀ ਪਤਾ ਯਹੋਵਾਹ ਮੇਰੇ ʼਤੇ ਮਿਹਰ ਕਰੇ ਅਤੇ ਬੱਚੇ ਨੂੰ ਜੀਉਂਦਾ ਰੱਖੇ?’+

  • ਯੂਨਾਹ 3:8, 9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਇਨਸਾਨ ਅਤੇ ਜਾਨਵਰ ਤੱਪੜ ਪਾਉਣ ਅਤੇ ਉਹ ਪਰਮੇਸ਼ੁਰ ਅੱਗੇ ਦੁਹਾਈ ਦੇਣ ਤੇ ਆਪਣੇ ਬੁਰੇ ਰਾਹਾਂ ਤੋਂ ਮੁੜ ਆਉਣ ਅਤੇ ਜ਼ੁਲਮ ਕਰਨੋਂ ਹਟ ਜਾਣ। 9 ਕੀ ਪਤਾ ਸੱਚਾ ਪਰਮੇਸ਼ੁਰ ਆਪਣੇ ਫ਼ੈਸਲੇ ʼਤੇ ਦੁਬਾਰਾ ਸੋਚ-ਵਿਚਾਰ ਕਰੇ* ਅਤੇ ਆਪਣੇ ਕ੍ਰੋਧ ਦੀ ਅੱਗ ਨਾਲ ਸਾਨੂੰ ਭਸਮ ਨਾ ਕਰੇ!”

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ