1 ਸਮੂਏਲ 8:11 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ। 1 ਰਾਜਿਆਂ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+ ਕਹਾਉਤਾਂ 11:2 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 2 ਜਿਹੜਾ ਗੁਸਤਾਖ਼ੀ ਕਰਦਾ ਹੈ, ਉਸ ਨੂੰ ਬੇਇੱਜ਼ਤੀ ਸਹਿਣੀ ਪਵੇਗੀ,+ਪਰ ਨਿਮਰ* ਇਨਸਾਨ ਬੁੱਧ ਤੋਂ ਕੰਮ ਲੈਂਦੇ ਹਨ।+
11 ਉਸ ਨੇ ਦੱਸਿਆ: “ਜਿਹੜਾ ਵੀ ਰਾਜਾ ਤੁਹਾਡੇ ਉੱਤੇ ਰਾਜ ਕਰੇਗਾ, ਉਸ ਕੋਲ ਤੁਹਾਡੇ ਤੋਂ ਇਹ ਕੁਝ ਮੰਗਣ ਦਾ ਹੱਕ ਹੋਵੇਗਾ:+ ਉਹ ਤੁਹਾਡੇ ਪੁੱਤਰਾਂ ਨੂੰ ਲੈ ਕੇ+ ਰਥਾਂ ਵਾਲੀਆਂ ਫ਼ੌਜਾਂ ਵਿਚ ਭਰਤੀ ਕਰੇਗਾ+ ਅਤੇ ਉਨ੍ਹਾਂ ਨੂੰ ਆਪਣੇ ਘੋੜਸਵਾਰ ਬਣਾਵੇਗਾ+ ਅਤੇ ਕੁਝ ਜਣਿਆਂ ਨੂੰ ਉਸ ਦੇ ਰਥਾਂ ਦੇ ਅੱਗੇ-ਅੱਗੇ ਦੌੜਨਾ ਪਵੇਗਾ।
5 ਇਸ ਦੌਰਾਨ, ਹੱਗੀਥ ਦਾ ਪੁੱਤਰ ਅਦੋਨੀਯਾਹ+ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਉੱਚਾ ਕਰ ਰਿਹਾ ਸੀ: “ਮੈਂ ਹੀ ਰਾਜਾ ਬਣਾਂਗਾ!” ਉਸ ਨੇ ਆਪਣੇ ਲਈ ਇਕ ਰਥ ਬਣਵਾਇਆ ਤੇ ਘੋੜਸਵਾਰ ਰੱਖੇ ਅਤੇ ਆਪਣੇ ਅੱਗੇ-ਅੱਗੇ ਦੌੜਨ ਲਈ 50 ਆਦਮੀ ਠਹਿਰਾਏ।+