ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 12:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ;+ ਅਤੇ ਮੈਂ ਤੇਰੀਆਂ ਨਜ਼ਰਾਂ ਸਾਮ੍ਹਣੇ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਜੇ ਆਦਮੀ* ਨੂੰ ਦੇ ਦਿਆਂਗਾ+ ਅਤੇ ਉਹ ਦਿਨ-ਦਿਹਾੜੇ ਤੇਰੀਆਂ ਪਤਨੀਆਂ ਨਾਲ ਸੰਬੰਧ ਬਣਾਵੇਗਾ।+

  • 2 ਸਮੂਏਲ 16:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਅਹੀਥੋਫਲ ਨੇ ਅਬਸ਼ਾਲੋਮ ਨੂੰ ਜਵਾਬ ਦਿੱਤਾ: “ਆਪਣੇ ਪਿਤਾ ਦੀਆਂ ਰਖੇਲਾਂ ਨਾਲ ਸੰਬੰਧ ਬਣਾ+ ਜਿਨ੍ਹਾਂ ਨੂੰ ਉਹ ਘਰ* ਦੀ ਦੇਖ-ਰੇਖ ਲਈ ਛੱਡ ਗਿਆ ਹੈ।+ ਫਿਰ ਜਦੋਂ ਸਾਰਾ ਇਜ਼ਰਾਈਲ ਸੁਣੇਗਾ ਕਿ ਤੇਰੇ ਇਸ ਕੰਮ ਕਰਕੇ ਤੇਰਾ ਪਿਤਾ ਤੈਨੂੰ ਨਫ਼ਰਤ ਕਰਦਾ ਹੈ, ਤਾਂ ਤੇਰਾ ਸਾਥ ਦੇਣ ਵਾਲਿਆਂ ਦੀ ਹਿੰਮਤ ਵਧੇਗੀ।”

  • 2 ਸਮੂਏਲ 20:3
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 3 ਜਦੋਂ ਦਾਊਦ ਯਰੂਸ਼ਲਮ ਵਿਚ ਆਪਣੇ ਘਰ* ਆਇਆ,+ ਤਾਂ ਰਾਜੇ ਨੇ ਉਨ੍ਹਾਂ ਦਸ ਰਖੇਲਾਂ ਨੂੰ ਲਿਆ ਜਿਨ੍ਹਾਂ ਨੂੰ ਉਹ ਘਰ ਦੀ ਦੇਖ-ਰੇਖ ਲਈ ਛੱਡ ਗਿਆ ਸੀ+ ਅਤੇ ਉਨ੍ਹਾਂ ਨੂੰ ਇਕ ਘਰ ਵਿਚ ਰੱਖਿਆ ਅਤੇ ਉੱਥੇ ਪਹਿਰਾ ਲਾ ਦਿੱਤਾ। ਉਹ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਰਿਹਾ, ਪਰ ਉਸ ਨੇ ਉਨ੍ਹਾਂ ਨਾਲ ਸੰਬੰਧ ਨਹੀਂ ਬਣਾਏ।+ ਉਹ ਆਪਣੀ ਮੌਤ ਤਕ ਕੈਦ ਵਿਚ ਰਹੀਆਂ ਅਤੇ ਆਪਣੇ ਪਤੀ ਦੇ ਜੀਉਂਦਾ ਹੋਣ ਦੇ ਬਾਵਜੂਦ ਵਿਧਵਾਵਾਂ ਵਰਗੀ ਜ਼ਿੰਦਗੀ ਜੀਉਂਦੀਆਂ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ