ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਰਾਜਿਆਂ 2:36, 37
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 36 ਇਸ ਤੋਂ ਬਾਅਦ ਰਾਜੇ ਨੇ ਸ਼ਿਮਈ+ ਨੂੰ ਬੁਲਵਾ ਕੇ ਉਸ ਨੂੰ ਕਿਹਾ: “ਤੂੰ ਆਪਣੇ ਲਈ ਯਰੂਸ਼ਲਮ ਵਿਚ ਘਰ ਬਣਾ ਅਤੇ ਉੱਥੇ ਰਹਿ; ਤੂੰ ਉੱਥੋਂ ਨਿਕਲ ਕੇ ਕਿਸੇ ਹੋਰ ਜਗ੍ਹਾ ਨਾ ਜਾਈਂ। 37 ਜਿਸ ਦਿਨ ਤੂੰ ਉੱਥੋਂ ਬਾਹਰ ਗਿਆ ਅਤੇ ਕਿਦਰੋਨ ਘਾਟੀ+ ਨੂੰ ਪਾਰ ਕੀਤਾ, ਉਸ ਦਿਨ ਤੂੰ ਜ਼ਰੂਰ ਮਾਰਿਆ ਜਾਵੇਂਗਾ। ਤੇਰਾ ਖ਼ੂਨ ਤੇਰੇ ਆਪਣੇ ਸਿਰ ਪਵੇਗਾ।”

  • 2 ਇਤਿਹਾਸ 30:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਉਨ੍ਹਾਂ ਨੇ ਉੱਠ ਕੇ ਯਰੂਸ਼ਲਮ ਵਿੱਚੋਂ ਵੇਦੀਆਂ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੇ ਧੂਪ ਦੀਆਂ ਸਾਰੀਆਂ ਵੇਦੀਆਂ ਵੀ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੂੰ ਕਿਦਰੋਨ ਘਾਟੀ ਵਿਚ ਸੁੱਟ ਦਿੱਤਾ।

  • ਯੂਹੰਨਾ 18:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਇਹ ਗੱਲਾਂ ਕਹਿਣ ਤੋਂ ਬਾਅਦ ਯਿਸੂ ਆਪਣੇ ਚੇਲਿਆਂ ਨਾਲ ਕਿਦਰੋਨ ਘਾਟੀ*+ ਤੋਂ ਪਾਰ ਇਕ ਬਾਗ਼ ਵਿਚ ਚਲਾ ਗਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ