-
ਯਹੋਸ਼ੁਆ 10:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਜਿਸ ਦਿਨ ਯਹੋਵਾਹ ਨੇ ਇਜ਼ਰਾਈਲੀਆਂ ਦੀਆਂ ਅੱਖਾਂ ਸਾਮ੍ਹਣੇ ਅਮੋਰੀਆਂ ਨੂੰ ਹਰਾ ਦਿੱਤਾ, ਉਸ ਦਿਨ ਯਹੋਸ਼ੁਆ ਨੇ ਇਜ਼ਰਾਈਲ ਸਾਮ੍ਹਣੇ ਯਹੋਵਾਹ ਨੂੰ ਕਿਹਾ:
“ਹੇ ਸੂਰਜ, ਗਿਬਓਨ ਉੱਤੇ ਟਿਕਿਆ ਰਹਿ,+
ਹੇ ਚੰਦਰਮਾ, ਅੱਯਾਲੋਨ ਘਾਟੀ ʼਤੇ ਠਹਿਰ ਜਾ!”
-
-
ਯਹੋਸ਼ੁਆ 18:21ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
21 ਬਿਨਯਾਮੀਨ ਦੇ ਗੋਤ ਦੇ ਇਹ ਸ਼ਹਿਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸਨ: ਯਰੀਹੋ, ਬੈਤ-ਹਾਗਲਾਹ, ਏਮਕ-ਕਸੀਸ,
-
-
ਯਹੋਸ਼ੁਆ 18:25ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
25 ਗਿਬਓਨ,+ ਰਾਮਾਹ, ਬਏਰੋਥ,
-
-
ਯਹੋਸ਼ੁਆ 21:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਗੁਣਾ ਪਾ ਕੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ, ਠੀਕ ਜਿਵੇਂ ਯਹੋਵਾਹ ਨੇ ਮੂਸਾ ਰਾਹੀਂ ਹੁਕਮ ਦਿੱਤਾ ਸੀ।+
-
-
2 ਇਤਿਹਾਸ 1:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਫਿਰ ਸੁਲੇਮਾਨ ਅਤੇ ਸਾਰੀ ਮੰਡਲੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ ਗਈ+ ਕਿਉਂਕਿ ਉੱਥੇ ਸੱਚੇ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਸੀ, ਹਾਂ, ਉਹ ਤੰਬੂ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਜਾੜ ਵਿਚ ਬਣਾਇਆ ਸੀ।
-