ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 12:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਯਹੋਵਾਹ ਇਹ ਕਹਿੰਦਾ ਹੈ: ‘ਮੈਂ ਤੇਰੇ ਹੀ ਘਰੋਂ ਤੇਰੇ ʼਤੇ ਬਿਪਤਾ ਲਿਆਵਾਂਗਾ;+ ਅਤੇ ਮੈਂ ਤੇਰੀਆਂ ਨਜ਼ਰਾਂ ਸਾਮ੍ਹਣੇ ਤੇਰੀਆਂ ਪਤਨੀਆਂ ਨੂੰ ਲੈ ਕੇ ਕਿਸੇ ਦੂਜੇ ਆਦਮੀ* ਨੂੰ ਦੇ ਦਿਆਂਗਾ+ ਅਤੇ ਉਹ ਦਿਨ-ਦਿਹਾੜੇ ਤੇਰੀਆਂ ਪਤਨੀਆਂ ਨਾਲ ਸੰਬੰਧ ਬਣਾਵੇਗਾ।+

  • 2 ਸਮੂਏਲ 15:14
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਇਹ ਸੁਣਦੇ ਸਾਰ ਦਾਊਦ ਨੇ ਆਪਣੇ ਸਾਰੇ ਸੇਵਕਾਂ ਨੂੰ ਜੋ ਉਸ ਨਾਲ ਯਰੂਸ਼ਲਮ ਵਿਚ ਸਨ, ਕਿਹਾ: “ਉੱਠੋ, ਚਲੋ ਆਪਾਂ ਭੱਜ ਚੱਲੀਏ,+ ਨਹੀਂ ਤਾਂ ਸਾਡੇ ਵਿੱਚੋਂ ਕੋਈ ਵੀ ਅਬਸ਼ਾਲੋਮ ਦੇ ਹੱਥੋਂ ਨਹੀਂ ਬਚ ਸਕੇਗਾ! ਜਲਦੀ ਕਰੋ, ਕਿਤੇ ਇੱਦਾਂ ਨਾ ਹੋਵੇ ਕਿ ਉਹ ਆ ਕੇ ਸਾਨੂੰ ਫਟਾਫਟ ਘੇਰ ਲਵੇ ਅਤੇ ਸਾਨੂੰ ਤਬਾਹ ਕਰ ਦੇਵੇ ਤੇ ਸ਼ਹਿਰ ਨੂੰ ਤਲਵਾਰ ਨਾਲ ਵੱਢ ਸੁੱਟੇ!”+

  • 2 ਸਮੂਏਲ 17:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਉਹ ਜਿੱਥੇ ਵੀ ਮਿਲਿਆ, ਅਸੀਂ ਉਸ ਉੱਤੇ ਹਮਲਾ ਕਰ ਦਿਆਂਗੇ ਅਤੇ ਅਸੀਂ ਉਸ ʼਤੇ ਇਵੇਂ ਜਾ ਪਵਾਂਗੇ ਜਿਵੇਂ ਜ਼ਮੀਨ ਉੱਤੇ ਤ੍ਰੇਲ ਪੈਂਦੀ ਹੈ; ਉਨ੍ਹਾਂ ਵਿੱਚੋਂ ਕੋਈ ਨਹੀਂ ਬਚੇਗਾ, ਨਾ ਉਹ ਤੇ ਨਾ ਹੀ ਉਹਦਾ ਕੋਈ ਆਦਮੀ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ