ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 15:12
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 12 ਨਾਲੇ ਜਦ ਅਬਸ਼ਾਲੋਮ ਨੇ ਬਲੀਦਾਨ ਚੜ੍ਹਾਏ, ਤਾਂ ਉਸ ਨੇ ਦਾਊਦ ਦੇ ਸਲਾਹਕਾਰ+ ਗਲੋਨੀ ਅਹੀਥੋਫਲ+ ਨੂੰ ਉਸ ਦੇ ਸ਼ਹਿਰ ਗਿਲੋਹ+ ਤੋਂ ਬੁਲਵਾਇਆ। ਉਸ ਦੀ ਸਾਜ਼ਸ਼ ਸਿਰੇ ਚੜ੍ਹਦੀ ਜਾ ਰਹੀ ਸੀ ਅਤੇ ਅਬਸ਼ਾਲੋਮ ਦਾ ਸਾਥ ਦੇਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਸੀ।+

  • 2 ਸਮੂਏਲ 15:31
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 31 ਫਿਰ ਦਾਊਦ ਨੂੰ ਖ਼ਬਰ ਮਿਲੀ: “ਅਬਸ਼ਾਲੋਮ+ ਨਾਲ ਮਿਲ ਕੇ ਸਾਜ਼ਸ਼ ਘੜਨ ਵਾਲਿਆਂ ਵਿਚ ਅਹੀਥੋਫਲ ਵੀ ਸ਼ਾਮਲ ਹੈ।”+ ਇਹ ਸੁਣ ਕੇ ਦਾਊਦ ਨੇ ਕਿਹਾ: “ਹੇ ਯਹੋਵਾਹ,+ ਕਿਰਪਾ ਕਰ ਕੇ ਅਹੀਥੋਫਲ ਦੀ ਸਲਾਹ ਨੂੰ ਮੂਰਖਤਾ ਵਿਚ ਬਦਲ ਦੇ!”+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ