-
ਬਿਵਸਥਾ ਸਾਰ 22:30ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
30 “ਕੋਈ ਵੀ ਆਪਣੇ ਪਿਤਾ ਦੀ ਪਤਨੀ ਨਾਲ ਸਰੀਰਕ ਸੰਬੰਧ ਨਾ ਬਣਾਵੇ। ਇਸ ਤਰ੍ਹਾਂ ਕਰ ਕੇ ਉਹ ਆਪਣੇ ਪਿਤਾ ਨੂੰ ਬੇਇੱਜ਼ਤ ਕਰਦਾ ਹੈ।+
-
-
2 ਸਮੂਏਲ 20:3ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
3 ਜਦੋਂ ਦਾਊਦ ਯਰੂਸ਼ਲਮ ਵਿਚ ਆਪਣੇ ਘਰ* ਆਇਆ,+ ਤਾਂ ਰਾਜੇ ਨੇ ਉਨ੍ਹਾਂ ਦਸ ਰਖੇਲਾਂ ਨੂੰ ਲਿਆ ਜਿਨ੍ਹਾਂ ਨੂੰ ਉਹ ਘਰ ਦੀ ਦੇਖ-ਰੇਖ ਲਈ ਛੱਡ ਗਿਆ ਸੀ+ ਅਤੇ ਉਨ੍ਹਾਂ ਨੂੰ ਇਕ ਘਰ ਵਿਚ ਰੱਖਿਆ ਅਤੇ ਉੱਥੇ ਪਹਿਰਾ ਲਾ ਦਿੱਤਾ। ਉਹ ਉਨ੍ਹਾਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਰਿਹਾ, ਪਰ ਉਸ ਨੇ ਉਨ੍ਹਾਂ ਨਾਲ ਸੰਬੰਧ ਨਹੀਂ ਬਣਾਏ।+ ਉਹ ਆਪਣੀ ਮੌਤ ਤਕ ਕੈਦ ਵਿਚ ਰਹੀਆਂ ਅਤੇ ਆਪਣੇ ਪਤੀ ਦੇ ਜੀਉਂਦਾ ਹੋਣ ਦੇ ਬਾਵਜੂਦ ਵਿਧਵਾਵਾਂ ਵਰਗੀ ਜ਼ਿੰਦਗੀ ਜੀਉਂਦੀਆਂ ਸਨ।
-