-
1 ਸਮੂਏਲ 17:50ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
50 ਇਸ ਤਰ੍ਹਾਂ ਦਾਊਦ ਨੇ ਇਕ ਗੋਪੀਏ ਤੇ ਇਕ ਪੱਥਰ ਨਾਲ ਉਸ ਫਲਿਸਤੀ ਉੱਤੇ ਜਿੱਤ ਹਾਸਲ ਕੀਤੀ; ਦਾਊਦ ਨੇ ਉਸ ਫਲਿਸਤੀ ਨੂੰ ਮਾਰ ਮੁਕਾਇਆ, ਭਾਵੇਂ ਕਿ ਉਸ ਦੇ ਹੱਥ ਵਿਚ ਕੋਈ ਤਲਵਾਰ ਨਹੀਂ ਸੀ।+
-
-
1 ਸਮੂਏਲ 18:7ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
7 ਜਸ਼ਨ ਮਨਾਉਣ ਵਾਲੀਆਂ ਔਰਤਾਂ ਇਹ ਗਾਉਂਦੀਆਂ ਸਨ:
“ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ।”+
-
-
1 ਸਮੂਏਲ 19:8ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
8 ਕੁਝ ਸਮੇਂ ਬਾਅਦ ਦੁਬਾਰਾ ਲੜਾਈ ਲੱਗ ਗਈ ਅਤੇ ਦਾਊਦ ਫਲਿਸਤੀਆਂ ਨਾਲ ਲੜਨ ਗਿਆ ਤੇ ਉਸ ਨੇ ਬਹੁਤ ਸਾਰਿਆਂ ਨੂੰ ਵੱਢ ਸੁੱਟਿਆ ਤੇ ਉਹ ਉਸ ਅੱਗੋਂ ਭੱਜ ਗਏ।
-
-
2 ਸਮੂਏਲ 10:18ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
18 ਪਰ ਸੀਰੀਆਈ ਫ਼ੌਜੀ ਇਜ਼ਰਾਈਲ ਅੱਗੋਂ ਭੱਜ ਗਏ; ਦਾਊਦ ਨੇ ਸੀਰੀਆਈ ਫ਼ੌਜ ਦੇ 700 ਰਥਵਾਨਾਂ ਅਤੇ 40,000 ਘੋੜਸਵਾਰਾਂ ਨੂੰ ਮਾਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਦੇ ਮੁਖੀ ਸ਼ੋਬਕ ʼਤੇ ਵਾਰ ਕੀਤਾ ਤੇ ਉਹ ਉੱਥੇ ਹੀ ਮਰ ਗਿਆ।+
-