-
2 ਸਮੂਏਲ 18:12ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
12 ਪਰ ਉਸ ਆਦਮੀ ਨੇ ਯੋਆਬ ਨੂੰ ਕਿਹਾ: “ਜੇ ਮੈਨੂੰ ਚਾਂਦੀ ਦੇ 1,000 ਟੁਕੜੇ ਵੀ ਦਿੱਤੇ ਜਾਂਦੇ, ਤਾਂ ਵੀ ਮੈਂ ਰਾਜੇ ਦੇ ਪੁੱਤਰ ਖ਼ਿਲਾਫ਼ ਆਪਣਾ ਹੱਥ ਨਹੀਂ ਚੁੱਕਣਾ ਸੀ ਕਿਉਂਕਿ ਅਸੀਂ ਸੁਣ ਲਿਆ ਸੀ ਜਦੋਂ ਰਾਜੇ ਨੇ ਤੈਨੂੰ, ਅਬੀਸ਼ਈ ਅਤੇ ਇੱਤਈ ਨੂੰ ਇਹ ਹੁਕਮ ਦਿੱਤਾ ਸੀ, ‘ਤੁਹਾਡੇ ਵਿੱਚੋਂ ਹਰ ਜਣਾ ਨੌਜਵਾਨ ਅਬਸ਼ਾਲੋਮ ਦਾ ਧਿਆਨ ਰੱਖੇ ਕਿ ਉਸ ਨੂੰ ਕੁਝ ਹੋਵੇ ਨਾ।’+
-