-
2 ਸਮੂਏਲ 15:35, 36ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
35 ਸਾਦੋਕ ਅਤੇ ਅਬਯਾਥਾਰ ਪੁਜਾਰੀ ਯਰੂਸ਼ਲਮ ਵਿਚ ਤੇਰੇ ਨਾਲ ਹੀ ਹਨ, ਹੈਨਾ? ਤੈਨੂੰ ਰਾਜੇ ਦੇ ਘਰੋਂ ਜੋ ਵੀ ਖ਼ਬਰ ਮਿਲੇ, ਉਹ ਸਾਦੋਕ ਅਤੇ ਅਬਯਾਥਾਰ ਪੁਜਾਰੀਆਂ ਨੂੰ ਜ਼ਰੂਰ ਦੱਸੀਂ।+ 36 ਦੇਖ! ਉੱਥੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਪੁੱਤਰ ਵੀ ਹਨ, ਸਾਦੋਕ ਦਾ ਪੁੱਤਰ ਅਹੀਮਆਸ+ ਅਤੇ ਅਬਯਾਥਾਰ ਦਾ ਪੁੱਤਰ ਯੋਨਾਥਾਨ।+ ਤੈਨੂੰ ਜੋ ਵੀ ਖ਼ਬਰ ਮਿਲੇ, ਉਨ੍ਹਾਂ ਰਾਹੀਂ ਮੇਰੇ ਤਕ ਪਹੁੰਚਾ ਦੇਈਂ।”
-