-
2 ਰਾਜਿਆਂ 9:17ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
17 ਇਕ ਪਹਿਰੇਦਾਰ ਯਿਜ਼ਰਾਏਲ ਦੇ ਬੁਰਜ ਉੱਪਰ ਖੜ੍ਹਾ ਸੀ ਅਤੇ ਉਸ ਨੇ ਯੇਹੂ ਦੇ ਆਦਮੀਆਂ ਦਾ ਦਲ ਆਉਂਦਾ ਦੇਖਿਆ। ਉਸ ਨੇ ਇਕਦਮ ਕਿਹਾ: “ਆਦਮੀਆਂ ਦਾ ਇਕ ਦਲ ਆ ਰਿਹਾ।” ਯਹੋਰਾਮ ਨੇ ਕਿਹਾ: “ਇਕ ਘੋੜਸਵਾਰ ਨੂੰ ਉਨ੍ਹਾਂ ਨੂੰ ਮਿਲਣ ਲਈ ਭੇਜ ਅਤੇ ਉਸ ਨੂੰ ਇਹ ਪੁੱਛਣ ਲਈ ਕਹਿ, ‘ਕੀ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਆ ਰਹੇ ਹੋ?’”
-