-
2 ਸਮੂਏਲ 9:2ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
2 ਸ਼ਾਊਲ ਦੇ ਘਰਾਣੇ ਦਾ ਇਕ ਸੇਵਕ ਸੀ ਜਿਸ ਦਾ ਨਾਂ ਸੀਬਾ ਸੀ।+ ਉਨ੍ਹਾਂ ਨੇ ਉਸ ਨੂੰ ਦਾਊਦ ਕੋਲ ਬੁਲਾਇਆ ਤੇ ਰਾਜੇ ਨੇ ਉਸ ਨੂੰ ਪੁੱਛਿਆ: “ਕੀ ਤੂੰ ਸੀਬਾ ਹੈਂ?” ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਤੇਰਾ ਸੇਵਕ ਸੀਬਾ ਹਾਂ।”
-