2 ਸਮੂਏਲ 21:1 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 21 ਦਾਊਦ ਦੇ ਦਿਨਾਂ ਵਿਚ ਤਿੰਨ ਸਾਲ ਲਗਾਤਾਰ ਕਾਲ਼ ਪਿਆ,+ ਇਸ ਲਈ ਦਾਊਦ ਨੇ ਯਹੋਵਾਹ ਤੋਂ ਪੁੱਛਿਆ ਤੇ ਯਹੋਵਾਹ ਨੇ ਕਿਹਾ: “ਸ਼ਾਊਲ ਅਤੇ ਉਸ ਦਾ ਘਰਾਣਾ ਖ਼ੂਨ ਦਾ ਦੋਸ਼ੀ ਹੈ ਕਿਉਂਕਿ ਉਨ੍ਹਾਂ ਨੇ ਗਿਬਓਨੀਆਂ ਨੂੰ ਮਾਰ ਸੁੱਟਿਆ ਸੀ।”+
21 ਦਾਊਦ ਦੇ ਦਿਨਾਂ ਵਿਚ ਤਿੰਨ ਸਾਲ ਲਗਾਤਾਰ ਕਾਲ਼ ਪਿਆ,+ ਇਸ ਲਈ ਦਾਊਦ ਨੇ ਯਹੋਵਾਹ ਤੋਂ ਪੁੱਛਿਆ ਤੇ ਯਹੋਵਾਹ ਨੇ ਕਿਹਾ: “ਸ਼ਾਊਲ ਅਤੇ ਉਸ ਦਾ ਘਰਾਣਾ ਖ਼ੂਨ ਦਾ ਦੋਸ਼ੀ ਹੈ ਕਿਉਂਕਿ ਉਨ੍ਹਾਂ ਨੇ ਗਿਬਓਨੀਆਂ ਨੂੰ ਮਾਰ ਸੁੱਟਿਆ ਸੀ।”+