ਗਿਣਤੀ 25:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਯਹੋਵਾਹ ਨੇ ਮੂਸਾ ਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਸਾਰੇ ਮੋਹਰੀਆਂ* ਨੂੰ ਫੜ ਕੇ ਮਾਰ ਦੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਧੁੱਪੇ* ਯਹੋਵਾਹ ਸਾਮ੍ਹਣੇ ਟੰਗ ਦੇ ਤਾਂਕਿ ਇਜ਼ਰਾਈਲੀਆਂ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁੱਝ ਜਾਵੇ।” ਬਿਵਸਥਾ ਸਾਰ 21:22 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 22 “ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ+ ਤੁਸੀਂ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਹੈ,+
4 ਯਹੋਵਾਹ ਨੇ ਮੂਸਾ ਨੂੰ ਕਿਹਾ: “ਇਨ੍ਹਾਂ ਲੋਕਾਂ ਦੇ ਸਾਰੇ ਮੋਹਰੀਆਂ* ਨੂੰ ਫੜ ਕੇ ਮਾਰ ਦੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਧੁੱਪੇ* ਯਹੋਵਾਹ ਸਾਮ੍ਹਣੇ ਟੰਗ ਦੇ ਤਾਂਕਿ ਇਜ਼ਰਾਈਲੀਆਂ ਖ਼ਿਲਾਫ਼ ਯਹੋਵਾਹ ਦੇ ਗੁੱਸੇ ਦੀ ਅੱਗ ਬੁੱਝ ਜਾਵੇ।”
22 “ਜੇ ਕੋਈ ਇਨਸਾਨ ਮੌਤ ਦੀ ਸਜ਼ਾ ਦੇ ਲਾਇਕ ਪਾਪ ਕਰਦਾ ਹੈ ਅਤੇ ਉਸ ਨੂੰ ਮਾਰਨ ਤੋਂ ਬਾਅਦ+ ਤੁਸੀਂ ਉਸ ਦੀ ਲਾਸ਼ ਸੂਲ਼ੀ ਉੱਤੇ ਟੰਗ ਦਿੱਤੀ ਹੈ,+