-
2 ਸਮੂਏਲ 2:5ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
5 ਇਸ ਲਈ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਯਾਬੇਸ਼-ਗਿਲਆਦ ਦੇ ਆਦਮੀਆਂ ਕੋਲ ਇਹ ਕਹਿਣ ਲਈ ਭੇਜਿਆ: “ਯਹੋਵਾਹ ਤੁਹਾਨੂੰ ਬਰਕਤ ਦੇਵੇ ਕਿਉਂਕਿ ਤੁਸੀਂ ਆਪਣੇ ਮਾਲਕ ਸ਼ਾਊਲ ਨੂੰ ਦਫ਼ਨਾ ਕੇ ਉਸ ਲਈ ਅਟੱਲ ਪਿਆਰ ਦਿਖਾਇਆ।+
-