-
1 ਸਮੂਏਲ 10:11ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
11 ਜਿਹੜੇ ਲੋਕ ਉਸ ਨੂੰ ਜਾਣਦੇ ਸਨ, ਜਦ ਉਨ੍ਹਾਂ ਸਾਰਿਆਂ ਨੇ ਉਸ ਨੂੰ ਨਬੀਆਂ ਨਾਲ ਭਵਿੱਖਬਾਣੀ ਕਰਦਿਆਂ ਦੇਖਿਆ, ਤਾਂ ਉਹ ਇਕ-ਦੂਜੇ ਨੂੰ ਕਹਿਣ ਲੱਗੇ: “ਕੀਸ਼ ਦੇ ਮੁੰਡੇ ਨੂੰ ਕੀ ਹੋਇਆ? ਕੀ ਸ਼ਾਊਲ ਵੀ ਨਬੀ ਬਣ ਗਿਆ ਹੈ?”
-