1 ਇਤਿਹਾਸ 20:4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 4 ਉਸ ਤੋਂ ਬਾਅਦ ਗਜ਼ਰ ਵਿਚ ਫਲਿਸਤੀਆਂ ਨਾਲ ਲੜਾਈ ਲੱਗ ਗਈ। ਉਸ ਸਮੇਂ ਹੂਸ਼ਾਹ ਦੇ ਸਿਬਕਾਈ+ ਨੇ ਸਿਪਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਰਫ਼ਾਈਮ+ ਦੇ ਵੰਸ਼ ਵਿੱਚੋਂ ਸੀ ਅਤੇ ਉਹ ਹਾਰ ਗਏ।
4 ਉਸ ਤੋਂ ਬਾਅਦ ਗਜ਼ਰ ਵਿਚ ਫਲਿਸਤੀਆਂ ਨਾਲ ਲੜਾਈ ਲੱਗ ਗਈ। ਉਸ ਸਮੇਂ ਹੂਸ਼ਾਹ ਦੇ ਸਿਬਕਾਈ+ ਨੇ ਸਿਪਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਰਫ਼ਾਈਮ+ ਦੇ ਵੰਸ਼ ਵਿੱਚੋਂ ਸੀ ਅਤੇ ਉਹ ਹਾਰ ਗਏ।