ਜ਼ਬੂਰ 116:3, 4 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 3 ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜਿਆ ਹੋਇਆ ਸੀ;ਮੈਂ ਕਬਰ ਦੇ ਸ਼ਿਕੰਜੇ ਵਿਚ ਸੀ।+ ਮੈਂ ਬਿਪਤਾ ਅਤੇ ਕਸ਼ਟ ਨਾਲ ਘਿਰਿਆ ਹੋਇਆ ਸੀ।+ 4 ਪਰ ਮੈਂ ਯਹੋਵਾਹ ਨੂੰ ਨਾਂ ਲੈ ਕੇ ਪੁਕਾਰਿਆ:+ “ਹੇ ਯਹੋਵਾਹ, ਮੈਨੂੰ ਬਚਾ!”
3 ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜਿਆ ਹੋਇਆ ਸੀ;ਮੈਂ ਕਬਰ ਦੇ ਸ਼ਿਕੰਜੇ ਵਿਚ ਸੀ।+ ਮੈਂ ਬਿਪਤਾ ਅਤੇ ਕਸ਼ਟ ਨਾਲ ਘਿਰਿਆ ਹੋਇਆ ਸੀ।+ 4 ਪਰ ਮੈਂ ਯਹੋਵਾਹ ਨੂੰ ਨਾਂ ਲੈ ਕੇ ਪੁਕਾਰਿਆ:+ “ਹੇ ਯਹੋਵਾਹ, ਮੈਨੂੰ ਬਚਾ!”