ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 2 ਸਮੂਏਲ 2:18
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 18 ਉੱਥੇ ਸਰੂਯਾਹ+ ਦੇ ਤਿੰਨ ਪੁੱਤਰ ਸਨ​—ਯੋਆਬ,+ ਅਬੀਸ਼ਈ+ ਅਤੇ ਅਸਾਹੇਲ;+ ਅਸਾਹੇਲ ਜੰਗਲੀ ਚਿਕਾਰੇ* ਜਿੰਨਾ ਤੇਜ਼ ਦੌੜਦਾ ਸੀ।

  • 2 ਸਮੂਏਲ 2:23
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 23 ਪਰ ਉਹ ਪਿੱਛਾ ਕਰਨੋਂ ਹਟਿਆ ਨਹੀਂ, ਇਸ ਲਈ ਅਬਨੇਰ ਨੇ ਆਪਣੇ ਬਰਛੇ ਦਾ ਪਿਛਲਾ ਸਿਰਾ ਉਸ ਦੇ ਢਿੱਡ ਵਿਚ ਮਾਰਿਆ+ ਅਤੇ ਬਰਛਾ ਉਸ ਦੇ ਆਰ-ਪਾਰ ਹੋ ਗਿਆ; ਉਹ ਉਸੇ ਵੇਲੇ ਡਿਗ ਕੇ ਮਰ ਗਿਆ। ਜੋ ਵੀ ਉਸ ਥਾਂ ਆਉਂਦਾ ਸੀ ਜਿੱਥੇ ਅਸਾਹੇਲ ਦੀ ਲਾਸ਼ ਪਈ ਸੀ, ਕੁਝ ਦੇਰ ਰੁਕ ਕੇ ਜਾਂਦਾ ਸੀ।

  • 1 ਇਤਿਹਾਸ 2:15, 16
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਛੇਵਾਂ ਓਸਮ ਅਤੇ ਸੱਤਵਾਂ ਦਾਊਦ।+ 16 ਉਨ੍ਹਾਂ ਦੀਆਂ ਭੈਣਾਂ ਸਨ ਸਰੂਯਾਹ ਤੇ ਅਬੀਗੈਲ।+ ਸਰੂਯਾਹ ਦੇ ਤਿੰਨ ਪੁੱਤਰ ਸਨ ਅਬੀਸ਼ਈ,+ ਯੋਆਬ+ ਅਤੇ ਅਸਾਹੇਲ।+

  • 1 ਇਤਿਹਾਸ 27:1
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਇਹ ਇਜ਼ਰਾਈਲੀਆਂ ਯਾਨੀ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ+ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਗਿਣਤੀ ਹੈ ਜਿਹੜੇ ਟੋਲੀਆਂ ਨਾਲ ਜੁੜੇ ਹਰ ਮਾਮਲੇ ਵਿਚ ਰਾਜੇ ਦੀ ਸੇਵਾ ਕਰਦੇ ਸਨ+ ਜੋ ਸਾਲ ਦੇ ਸਾਰੇ ਮਹੀਨਿਆਂ ਦੌਰਾਨ ਮਹੀਨੇ ਦੀ ਮਹੀਨੇ ਆਉਂਦੀਆਂ-ਜਾਂਦੀਆਂ ਸਨ; ਹਰ ਟੋਲੀ ਵਿਚ 24,000 ਜਣੇ ਸਨ।

  • 1 ਇਤਿਹਾਸ 27:7
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 ਚੌਥੇ ਮਹੀਨੇ ਲਈ ਚੌਥਾ ਸੀ ਅਸਾਹੇਲ+ ਜੋ ਯੋਆਬ ਦਾ ਭਰਾ ਸੀ+ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਜ਼ਬਦਯਾਹ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ