ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਉਤਪਤ 10:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਕਨਾਨ ਦੇ ਪੁੱਤਰ ਸਨ ਜੇਠਾ ਸੀਦੋਨ+ ਅਤੇ ਹੇਥ,+

  • ਉਤਪਤ 49:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 “ਜ਼ਬੂਲੁਨ+ ਸਮੁੰਦਰੀ ਕੰਢੇ ʼਤੇ ਵੱਸੇਗਾ, ਹਾਂ, ਉਸ ਕੰਢੇ ʼਤੇ ਜਿੱਥੇ ਜਹਾਜ਼ ਲੰਗਰ ਪਾਉਂਦੇ ਹਨ+ ਅਤੇ ਉਸ ਦੀ ਸਰਹੱਦ ਸੀਦੋਨ ਵੱਲ ਹੋਵੇਗੀ।+

  • ਯਹੋਸ਼ੁਆ 11:8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 8 ਯਹੋਵਾਹ ਨੇ ਉਨ੍ਹਾਂ ਨੂੰ ਇਜ਼ਰਾਈਲ ਦੇ ਹੱਥ ਵਿਚ ਦੇ ਦਿੱਤਾ+ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਹਰਾ ਦਿੱਤਾ ਤੇ ਵੱਡੇ ਸੀਦੋਨ+ ਅਤੇ ਮਿਸਰਫੋਥ-ਮਾਇਮ+ ਤਕ ਅਤੇ ਪੂਰਬ ਵੱਲ ਮਿਸਪੇਹ ਘਾਟੀ ਤਕ ਉਨ੍ਹਾਂ ਦਾ ਪਿੱਛਾ ਕੀਤਾ। ਉਹ ਉਨ੍ਹਾਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਇਕ ਵੀ ਜਣਾ ਜੀਉਂਦਾ ਨਾ ਬਚਿਆ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ