1 ਸਮੂਏਲ 22:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ। 1 ਇਤਿਹਾਸ 29:29 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 29 ਰਾਜਾ ਦਾਊਦ ਦਾ ਇਤਿਹਾਸ ਸ਼ੁਰੂ ਤੋਂ ਲੈ ਕੇ ਅੰਤ ਤਕ ਸਮੂਏਲ ਦਰਸ਼ੀ, ਨਾਥਾਨ+ ਨਬੀ ਅਤੇ ਗਾਦ+ ਦਰਸ਼ੀ ਦੀਆਂ ਲਿਖਤਾਂ ਵਿਚ ਦਰਜ ਹੈ,
5 ਕੁਝ ਸਮੇਂ ਬਾਅਦ ਗਾਦ+ ਨਬੀ ਨੇ ਦਾਊਦ ਨੂੰ ਕਿਹਾ: “ਤੂੰ ਇਸ ਜਗ੍ਹਾ ਲੁਕਿਆ ਨਾ ਰਹਿ। ਇੱਥੋਂ ਯਹੂਦਾਹ ਦੇਸ਼ ਨੂੰ ਚਲਾ ਜਾਹ।”+ ਇਸ ਲਈ ਦਾਊਦ ਉੱਥੋਂ ਹਾਰਥ ਦੇ ਜੰਗਲ ਵਿਚ ਚਲਾ ਗਿਆ।
29 ਰਾਜਾ ਦਾਊਦ ਦਾ ਇਤਿਹਾਸ ਸ਼ੁਰੂ ਤੋਂ ਲੈ ਕੇ ਅੰਤ ਤਕ ਸਮੂਏਲ ਦਰਸ਼ੀ, ਨਾਥਾਨ+ ਨਬੀ ਅਤੇ ਗਾਦ+ ਦਰਸ਼ੀ ਦੀਆਂ ਲਿਖਤਾਂ ਵਿਚ ਦਰਜ ਹੈ,