-
ਗਿਣਤੀ 16:46, 47ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
-
-
46 ਫਿਰ ਮੂਸਾ ਨੇ ਹਾਰੂਨ ਨੂੰ ਕਿਹਾ: “ਮੰਡਲੀ ਦਾ ਪਾਪ ਮਿਟਾਉਣ ਲਈ+ ਇਕ ਕੜਛੇ ਵਿਚ ਵੇਦੀ ਤੋਂ ਅੱਗ ਲੈ+ ਅਤੇ ਉਸ ਵਿਚ ਧੂਪ ਪਾ ਕੇ ਫਟਾਫਟ ਮੰਡਲੀ ਵਿਚ ਜਾ ਕਿਉਂਕਿ ਯਹੋਵਾਹ ਦਾ ਗੁੱਸਾ ਭੜਕ ਉੱਠਿਆ ਹੈ ਅਤੇ ਮੰਡਲੀ ਉੱਤੇ ਉਸ ਦਾ ਕਹਿਰ ਟੁੱਟ ਪਿਆ ਹੈ!” 47 ਮੂਸਾ ਦੇ ਕਹਿਣ ʼਤੇ ਹਾਰੂਨ ਕੜਛੇ ਵਿਚ ਅੱਗ ਲੈ ਕੇ ਉਸੇ ਵੇਲੇ ਮੰਡਲੀ ਵੱਲ ਭੱਜ ਗਿਆ। ਦੇਖੋ! ਲੋਕਾਂ ਉੱਤੇ ਕਹਿਰ ਟੁੱਟ ਪਿਆ ਸੀ। ਇਸ ਲਈ ਉਹ ਅੱਗ ਵਿਚ ਧੂਪ ਪਾ ਕੇ ਲੋਕਾਂ ਦੇ ਪਾਪ ਮਿਟਾਉਣ ਲੱਗਾ।
-